Sikh Heritage Manitoba
Community • Resilience • Chardi Kalla
Sikh Heritage Month 2023 - Inaugural Ardaas
Schedule
Light refreshments: Tea and snacks
Sikh Heritage Manitoba Opening Remarks
Land acknowledgment (bilingual)
Ardaas (Ceremonial Prayer)
Greetings from Honourable Heather Stefanson, Premier of Manitoba.
Greetings from Honourable Obby Khan, Minister of Sport, Culture & Heritage
Greetings from Mr. Wab Kinew, Leader of His Majesty’s Loyal Opposition
Exhibit / Creative Arts Project Unveiling
Closing remarks
Ardaas Protocols
-
Ardaas, meaning supplication, is an evolute of the community’s heart in the form of prayer over the centuries. Prayer and introspection are powerful ways to enter into a deeper state of consciousness that facilitates a sense of shared humanity in the form of community, resilience in the form of perseverance, and faith in the form of hope.
-
This Ardaas is done in the mood of thanksgiving as we inaugurate Sikh Heritage Month 2023, to express thanksgiving for resiliency in the face of the COVID-19 pandemic, and to stand in solidarity with all people living as refugees displaced from their homes which includes but not limited to people of Ukraine, Syria, Venezuela, Afghanistan, South Sudan, Rohingya, Democratic Republic of Congo, Somalia, Central Sahel, Burundi, Iraq, Ethiopia, and Yemen.
-
The Sikh Ardaas is rendered to the Divine presence in a supplicatory mood while standing with a headcover. Traditional Ardaas is done with eyes closed, placing two hands together close to the heart but any reverential posture is welcomed.
-
When an individual or community is in a mood of thanksgiving or in distress. This is often done before beginning an important event as well as after the successful completion of an important event.
-
Ardaas can be done anywhere, privately or publically, as a community.
-
Any individual can do a private or communal prayer with the gathering that has assembled reverentially.
Ardaas
ੴ ਵਾਹਿਗੁਰੂ ਜੀ ਕੀ ਫ਼ਤਹਿ॥
Ekh-oonkaar Waaheguroo jee kee Fat'eh.
ਸ੍ਰੀ ਭਗੌਤੀ ਜੀ ਸਹਾਇ॥
Sree Bhagautee jee Sahaa-e.
ਵਾਰ ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ 10॥
Vaar Sree Bhagautee jee kee Paat'shaahee D'assveen
ਪ੍ਰਿਥਮ ਭਗੌਤੀ ਸਿਮਰਿ ਕੈ ਗੁਰ ਨਾਨਕ ਲਈਂ ਧਿਆਇ॥
Pritham Bhagat'ee simar kaae Guru Nanak laeen’ D'hiaa-ae.
ਫਿਰ ਅੰਗਦ ਗੁਰ ਤੇ ਅਮਰਦਾਸੁ ਰਾਮਦਾਸੈ ਹੋਈਂ ਸਹਾਇ॥
Phir Angad Gur t'ae Amar-Daas Ram-Daas-aae hoeen’ sahaa-ae.
ਅਰਜਨ ਹਰਗੋਬਿੰਦ ਨੋ ਸਿਮਰੌ ਸ੍ਰੀ ਹਰਿਰਾਇ॥
Arjan Hargobind no simro Sree Har Raae.
ਸ੍ਰੀ ਹਰਿਕ੍ਰਿਸ਼ਨ ਧਿਆਇਐ ਜਿਸ ਡਿਠੈ ਸਭਿ ਦੁਖ ਜਾਇ॥
Sree Har-Kishan d'hiaa-ee-aae jis dit'haae sabhe dukhe jaa-aae
ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ॥ ਸਭ ਥਾਂਈ ਹੋਇ ਸਹਾਇ॥
Teg-Bahaad'ur simri-aae ghar naau nid'he aavaae d'haa-e. Sabh thaa-een’ ho-e sahaa-e.
ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ! ਸਭ ਥਾਂਈ ਹੋਇ ਸਹਾਇ॥
Dassvaen’ Paat-Shah Sree Guru Gobind Singh Sahib jee sabh thaa-een’ ho-e sahaa-e.
ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ!
Dassaan’ Paat'shaahee-aan’ d'ee jot Sree Guru Granth Sahib jee d'ae paat'h d'eed'aar daa d'heaan dhar kae bolo jee Waaheguroo.
ਪੰਜਾਂ ਪਿਆਰਿਆਂ,ਚੌਹਾਂ ਸਾਹਿਬਜ਼ਾਦਿਆਂ, ਚਾਲ੍ਹੀਆਂ ਮੁਕਤਿਆਂ, ਹਠੀਆਂ ਜਪੀਆਂ, ਤਪੀਆਂ,
Panjaan’ piaareaan’, chauhaan’ Sahibzaad-eaan’, chaalee mukt-eaan’,
ਜਿਹਨਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ,
Hat'hee-aan’, jappee-aan’, tappee-aan’, jinhaa' Naam jap-eaa, vand chhakeaa, d'aeg chalaa-ee, tegh vaahee, daekh kae andit'h keetaa,
ਤਿਨ੍ਹਾਂ ਪਿਆਰਿਆਂ, ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ, ਖਾਲਸਾ ਜੀ ! ਬੋਲੋ ਜੀ ਵਾਹਿਗੁਰੂ!
Tinhaan piaareaan’, sache-aare-aan dee kamaaee daa dHe-aan d'har kae Khaalsaa jee bolo jee Waaheguroo.
ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ,
Jinhaan’ singhaan’ singhaniaan’ nae dHaram haet sees deettae, baaNd baaNd kataa-ae,
ਚਰਖੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ,
Khopariaan’ luhaa-ee-aan’, charkharee-aan’ tae charhae, aare-aan’ naal chiraa-ae ga-ae, Gurduaare-aan’ dee saevaa la-ee kurbaaniaan’ keeTee-aan’,
ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਬਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ! ਬੋਲੋ ਜੀ ਵਾਹਿਗੁਰੂ!
dHaram naheen’ haareaa, Sikhee kaesaan’ svaasaan’ naal nibhaa-ee, tinhaan’ dee kamaa-ee dah theaan dhar kae Khaalsaa jee bolo jee Waaheguroo.
ਪੰਜਾਂ ਤਖਤਾਂ, ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ!
Panjaan’ Takhtaan’, sarbatt Gurdvaareaan’ dah theaan dHar kae bolo jee Waaheguroo
ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚਿਤ ਆਵੇ,
Prathmae sarbatt Khaalsaa jee kee Ardaas haae jee, sarbatt Khaalsaa jee ko Waheguroo, Waheguroo, Waheguroo, chitt aavae,
ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ,
chitt aavan kaa sadkaa sarab sukh hovae, Jahaan’ Jahaan’ Khaalsaa jee Sahib, ta'Haan’ ta'Haan’ rachheaa riaa-it,
ਦੇਗ ਤੇਗ ਫ਼ਤਹ, ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ!
Daeg taeg Fateh, bihrd kee paaej, Panth kee jeet, Sir'ee sahib jee sahaa-ae, Khalsae jee kae bol baalae, bolo jee Waaheguroo
ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਿਬੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾਂ ਸਿਰ ਦਾਨ,
Sikhaan’ noon’ Sikhee daan, Kaysh daan, RehT daan, bibaek daan, visaah daan, bharosaa daan, daanaan’ s-ir daan,
ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟੱਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ!!!
Naam daan, sree Amritsar jee dah ishnaan, Chukiaan’, Jhandae, Bungae jugo j-ugg At'aaLL, dharam kaa jaaekaar. Bolo jee Waaheguroo.
ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ ਮਤ ਦਾ ਰਾਖਾ ਆਪਿ ਵਾਹਿਗੁਰੂ।
Sikhaan’ dah maaNN neevaan’, maTT ouchee, maTT dah raakhaa Akaal-Purakh Waaheguroo
ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ! ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ,
Hae Akaal-Purkh, Aapan-ae Panth dae sadaa sahaa-ee Dataar jeeo,Sree Nankaanaa Sahib tae hor Gurdvaareaan’, Gur'dhaamaan’ dae
ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖ਼ਾਲਸਾ ਜੀ ਨੂੰ ਬਖਸ਼ੋ।
jinhaan’ thon’ Panth noon’ vichhor-eaa geaa haee, Khullhae darshan dee-daara tae sevaa san-mbhaal daa daan Khaalsa jee noon’ bakhsho.
ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ, ਵਾਹਿਗੁਰੂ! ਆਪ ਦੇ ਹਜ਼ੂਰ ਖਾਲਸਾ ਪੰਥ ਦੀ ਅਰਦਾਸ ਹੈ ਜੀ। ਜਿਹੜੇ ਸਿੰਘ, ਭੁਝੰਗੀ ਅਤੇ ਸਿੰਘਣੀਆਂ ਅੱਜ ਤਾਈਂ ਕੌਮ ਦੀ ਖਾਤਰ ਦੇਸ਼-ਵਿਦੇਸ਼ ਵਿੱਚ ਸ਼ਹੀਦ ਹੋਏ, ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਜਗਾਹ ਬਖਸ਼ਣੀ। ਅੱਜ ਦੇ ਏਸ ਸੰਕਟਮਈ ਸਮੇਂ ਵਿੱਚ ਕੁਲ ਸਰਬੱਤ ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ ਤੇ ਸਭਨਾਂ ਨੂੰ ਇੱਕ ਦੂਸਰੇ ਦੀ ਮਦਦ ਦੀ ਤਾਕਤ ਅਤੇ ਸੁਮੱਤ ਬਖਸ਼ਣੀ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ, ਵਾਹਿਗੁਰੂ! ਆਪ ਦੇ ਹਜ਼ੂਰ…..ਦੀ ਅਰਦਾਸ ਹੈ ਜੀ।
Hae Nimaaneaan’ dae Maan, Nitaaneaan. dae Taan’, Nioteaan’ dee O-ut, Sachae Pit.aa Vaaheguroo, Aap dah hazoor Ardaas haae jee, Jehde Singh, Bhujangee aate singhaniyan aaj tayeen Kaum di khatar desh videsh vich shaheed hoye, ohna di atma nuun apne charna vich jagha bakhshni. Aaj de is sankatmaye samae vich kul sarbat te apna mehar bhariya hath rakhna te sabna nun ik dusre di madad di takat and sumat bakshni ji.
ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ। ਸਰਬੱਤ ਦੇ ਕਾਰਜ ਰਾਸ ਕਰਨੇ।
Akharr daa vaadhaa ghaataa, bhull chukk maaf karnaa jee, sarbatt dae karaj raas karnae,
ਸੇਈ ਪਿਆਰੇ ਮੇਲ, ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿਤ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।
Sae-ee piaarae maelo jinhaan’ miliaan’ Taeraa Naam chitt aavae. Nanak Naam charh'dee kalaa, T'arae bhaanae sarbatt daa bhalaa.
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਹਿ’ ਬੁਲਾਵੇ
Waaheguroo jee ka Khalsa, Waaheguroo jee kee Fat'eh.